75270-07334
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਲੌਂਗੋਵਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ।

ਕਾਲਜ ਵਿੱਚ ਚੱਲ ਰਹੇ ਕੋਰਸ

ਕਾਲਜ ਵਿੱਚ ਚੱਲ ਰਹੇ ਕੋਰਸ

Course Duration Eligibility
B.A 3 Years 10+2
B.C.A. 3 Years 10+2
B.Com. 3 Years 10+2
ਯੋਗਤਾ :-

1. ਗ੍ਰੈਜੂਏਸ਼ਨ ਕੋਰਸ ਬੀ.ਏ, ਬੀ.ਸੀ.ਏ, ਬੀ.ਕਾਮ ਲਈ +2 ਕਿਸੇ ਵੀ ਸਟਰੀਮ ਵਿੱਚ ਕੀਤੀ ਹੋਵੇ ਅਤੇ ਘੱਟ ਤੋਂ ਘੱਟ 50% ਨੰਬਰ ਹਾਸਿਲ ਕੀਤੇ ਹੋਣ
2. +2 ਕਲਾਸ ਵਿੱਚੋਂ ਕਿਸੇ ਵੀ ਵਿਸੇ ਵਿਚ ਰੀ-ਅਪੀਅਰ ਨਾ ਹੋਵੇ।